Shiromani Sant Khalsa Dal - Tapoban Dhakki Sahib

Gurdwara Tapoban Dhakki Sahib, Maksudra, 141416
Shiromani Sant Khalsa Dal - Tapoban Dhakki Sahib Shiromani Sant Khalsa Dal - Tapoban Dhakki Sahib is one of the popular Sikh Temple located in Gurdwara Tapoban Dhakki Sahib ,Maksudra listed under Church/religious organization in Maksudra ,

Contact Details & Working Hours

More about Shiromani Sant Khalsa Dal - Tapoban Dhakki Sahib

13 ਅਪ੍ਰੈਲ 1998 ਨੂੰ ਵਿਸਾਖੀ ਦੇ ਦਿਹਾੜੇ ਤੇ ਸ਼੍ਰੋਮਣੀ ਸੰਤ ਖਾਲਸਾ ਦਲ ਦੀ ਸਥਾਪਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾੲਿਅਾ, ਪੰਜਾ ਪਿਅਾਰਿਅਾਂ ਦੀ ਅਗਵਾੲੀ ਅਤੇ ਸੰਤ ਦਰਸ਼ਨ ਸਿੰਘ ਜੀ ਖਾਲਸਾ ਦੀ ਰਹਿਨੁਮਾੲੀ ਹੇਠ ਝੂਲਦੇ ਨਿਸ਼ਾਨਾਂ ਅਤੇ ਜੈਕਾਰਿਅਾਂ ਦੀ ਗੂੰਜ ਵਿੱਚ ਧੌਂਸਿਅਾਂ ਨਗਾਰਿਅਾਂ ਤੇ ਚੋਬ ਲਗਾ ਕੇ ਲੱਖਾਂ ਸੰਗਤਾਂ ਦੇ ੲਿਕੱਠ ਵਿੱਚ ਕੀਤੀ ਗੲੀ। ਸਮੂਹ ਸੰਗਤਾਂ ਵੱਲੋਂ ਜੈਕਾਰਿਅਾਂ ਦੀ ਗੂੰਜ ਵਿੱਚ ਦਲ ਦੇ ਮੁੱਖ ਜੱਥੇਦਾਰ ਸੰਤ ਬਾਬਾ ਦਰਸ਼ਨ ਸਿੰਘ ਜੀ ਨੂੰ ਥਾਪਿਅਾ ਗਿਅਾ ਅਤੇ ੲਿਲਾਕਿਅਾਂ ਦੇ ਜੱਥੇਦਾਰ, ਦਲ ਦੇ ਗ੍ਰੰਥੀ ਸਿੰਘ ਅਤੇ ਨਗਾਰਚੀ ਅਾਦਿ ਵੀ ਥਾਪੇ ਗੲੇ। ੲਿਸ ਮੌਕੇ ਦਲ ਨੂੰ ਘੋੜੇ ਘੋੜੀਅਾਂ ਅਤੇ ਸ਼ਸਤ੍ਰ ਭੇਟ ਕਰਨ ਵਾਲੀਅਾਂ ਸੰਗਤਾਂ ਨੂੰ ਜੱਥੇਦਾਰ ਸੰਤ ਦਰਸ਼ਨ ਸਿੰਘ ਜੀ ਖਾਲਸਾ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਅਾ।

Map of Shiromani Sant Khalsa Dal - Tapoban Dhakki Sahib