Hathur

26km far away from Jagraon., Hatur Khas, 142031
Hathur Hathur is one of the popular Region located in 26km far away from Jagraon. ,Hatur Khas listed under Landmark in Hatur Khas , Hospital in Hatur Khas , Farmers Market in Hatur Khas ,

Contact Details & Working Hours

More about Hathur

ਇਹ ਜਗਰਾਓ ਤੋ ਅਠ ਕੋਹ ਦਖਣ ਵਲ ਨੂੰ ਜਿਲ੍ਹਾ ਲੁਧਿਆਣਾ ਵਿਚ ਬਹੁਤ ਪੁਰਾਣਾ ਪਿੰਡ ਹੈ ! ਕਿਸੇ ਜਮਾਨੇ ਵਿਚ ਇਥੋ ਸਤਲੁਜ ਦਰਿਆ ਵਗਿਆ ਸੀ ਅਤੇ ਸਤਲੁਜ ਤੇ ਉਰਾਹ ਦਾ ਇਲਾਕਾ "ਹਿਠਾੜ" ਕਹਾਉਂਦਾ ਸੀ ਜੋ ਹੋਲੀ ਹੋਲੀ ਹਠੂਰ ਵਿਚ ਬਦਲ ਗਿਆ! ਪੰਜਵੀ ਸਦੀ ਦੇ ਅੰਤ ਵਿਚ ਇਸਨੂੰ ਹੁੰਨਾ ਨੇ ਬਰਬਾਦ ਕੀਤਾ ਪਰ ਛੇਵੀ ਸਦੀ ਦੇ ਮੁਢ ਵਿਚ ਇਹ ਖਾਸ ਨਗਰ ਸੀ ! ਇਸ ਸਦੀ ਵਿਚ ਤੂਰਾ ਨੇ ਇਸਨੁ ਬਹੁਤ ਉਨਤ ਕੀਤਾ ! ਮੰਜ ਰਾਜਪੂਤਾ ਦੇ ਇਥੇ ਆਉਣ ਤੋ ਪਹਿਲਾ ਪ੍ਰਿਥਵੀ ਰਾਜ ਦੇ ਖਾਨਦਾਨ ਚੋ ਕੋਈ ਛੋਟਾ ਜਿਹਾ ਰਾਜਾ ਇਥੇ ਰਾਜ ਕਰਦਾ ਸੀ ! ਜਿਸਨੂ ਰਾਇ ਤੁਲਸੀ ਰਾਮ ਨੇ ਜੈਸਲ-ਮੋਰ ਤੋ ਆ ਕੇ ਮਾਰਿਆ !
ਇਹ ਬਹੁਤ ਪੁਰਾਣਾ ਸ਼ਹਿਰ ਹੈ ਜੋ ਵਿਰਾਟ ਨਗਰ ਦੀ ਉਪ ਰਾਜਧਾਨੀ ਅਤੇ ਪੁਰਾਣੇ ਰਾਜਿਆ ਦੇ ਖੇਡ ਖੇਡਣ ਦਾ ਥਾ ਸੀ ਅਤੇ ਇਥੇ ਹਾਥੀ ਘੋੜਿਆ ਲਈ ਚਰਾਦਾ ਦੇ ਵਾੜੇ ਸਨ ਅਤੇ ਫੋਜਾ ਦੀ ਛਾਉਣੀ ਵੀ! ੭ ਸਦੀ ਵਿਚ ਆਉਣ ਵਾਲਾ ਕੋਈ ਚੀਨੀ ਯਾਤਰੀ ਵੀ ਇਸਨੁ ਭਾਗਾ ਭਰਿਆ ਦਸਦਾ ਹੈ! ਕਇਆ ਦਾ ਵਿਚਾਰ ਹੈ ਕੇ ਕੁਸ਼ਾਨ ਕੌਮ ਦੇ ਜਨ ਰਾਜਾ ਕਨਿਸ਼੍ਕ ਨੇ ਇਸਨੁ ਵਸਾਇਆ ! ਇਸ ਗਲ ਦੀ ਸਾਖੀ ਚੀਨ ਯਾਤਰੋ ਦੇ ਲਿਖੇ ਬਿਰਤਾਂਤ ਟੋਹ ਮਿਲਦੀ ਹੈ !

Map of Hathur