Gurdwara Tahli Sahib

Tanda, 144204
Gurdwara Tahli Sahib Gurdwara Tahli Sahib is one of the popular Sikh Temple located in ,Tanda listed under Region in Tanda , Church/religious organization in Tanda , Religious Organization in Tanda , Sikh Temple in Tanda ,

Contact Details & Working Hours

More about Gurdwara Tahli Sahib

ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

ਪ੍ਰਕਾਸ਼ - ੨੧ ਹਾੜ ਸੰਮਤ ੧੬੫੨ (੧੯ ਜੂਨ ੧੫੯੫)
ਪ੍ਰਕਾਸ਼ ਸਥਾਨ - ਗੁਰੂ ਕੀ ਵਡਾਲੀ
ਪਿਤਾ - ਗੁਰੂ ਅਰਜਨ ਸਾਹਿਬ ਜੀ
ਮਾਤਾ - ਮਾਤਾ ਗੰਗਾ ਜੀ
ਗੁਰਗੱਦੀ - ੧੪ ਜੇਠ ਸੰਮਤ ੧੬੬੩ (੧੧ ਜੂਨ ੧੬੦੬)
ਜੋਤੀ ਜੋਤ - ਚੇਤ ਸੁਦੀ ਪੰਚਮੀ ੧੭੦੧ ( ਮਾਰਚ ੧੬੪੪)

ਇਹ ਅਸਥਾਨ ਟਾਂਡਾ ਤੋ ੪ ਕਿਲੋਮੀਟਰ ਪਠਾਨਕੋਟ ਰੋਡ 'ਤੇ ਪਿੰਡ ਮੂਨਕਾਂ ਵਿਖੇ ਸਥਿਤ ਹੈ ।

Map of Gurdwara Tahli Sahib