Gurdwara Jamni Sahib Bazidpur, Ferozepur

Gurdwara Jamni Sahib Bazidpur, Ferozepore, 152001
Gurdwara Jamni Sahib Bazidpur, Ferozepur Gurdwara Jamni Sahib Bazidpur, Ferozepur is one of the popular Sikh Temple located in Gurdwara Jamni Sahib Bazidpur ,Ferozepore listed under Sikh Temple in Ferozepore ,

Contact Details & Working Hours

More about Gurdwara Jamni Sahib Bazidpur, Ferozepur

ਇਹ ੳੁਹ ਇਤਿਹਾਿਸਕ ਤੇ ਪਵਿੱਤਰ ਸਥਾਨ ਹੈ, ਿਜਥੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਿਬੰਦ ਿਸੰਘ ਜੀ ਨੇ ਮੁਕਤਸਰ ਦੇ ਯੁੱਧ ਿਪਛੋ ਚਰਨ ਪਾ ਕੇ ਿੲਸ ਧਰਤੀ ਨੂੰ ਭਾਗ ਲਾੲੇ....ਇਤਿਹਾਸ ਗਵਾਹ ਹੈ ਿਕ ਿਕਵੇ ਇੱਕ ਜੱਟ ਨੇ ਇਕ ਬਾਣੀੲੇ ਕੋਲੋਂ ਦਸਮ ਪਾਤਸ਼ਾਹੀ ਨੂੌ ਜਾਮਨ ਦੇ ਕੇ ਕਰਜ਼ਾ ਿਲਅਾ ਪਰ ਵਾਿਪਸ ਨਾ ਿਦੱਤਾ.... ਜੱਟ ਮਰ ਕੇ ਿਤੱਤਰ ਸੀ ਜੂਨ ਪੈ ਿਗਅਾ ਅਤੇ ਬਾਣੀਅਾ ਬਾਜ ਦੀ ਜੂਨ ਪੈ ਿਗਅਾ .. ਕਲਗੀਧਰ ਿਪਤਾ ਜੀ ਨੇ ਅਾਪਨੇ ਹੱਥਾ ਨਾਲ ਬਾਜ਼ ਪਾਸੋਂ ਿਤੱਤਰ ਨੂੰ ਮਰਵਾ ਕੇ ਅਾਪਨੀ ਜਾਮਨੀ ਤਾਰੀ... ਇਥੇ ੳੁਹ ਜੰਡ ਵੀ ਹੈ, ਿਜਸ ਨਾਲ ਗੁਰੂ ਜੀ ਨੇ ਘੋੜਾ ਬੰਿਨਅਾ ਸੀ.. ਇਥੇ ੳੁਹ ਪਵਿੱਤਰ ਸਰੋਵਰ ਵੀ ਹੈ, ਿਜਸ ਥਾਂ ਤੇ ਘੋੜੇ ਨੇ ਸੁੰਮ ਮਾਰ ਕੇ ਜਲ ਕੱਿਡਅਾ ਸੀ | ਮੱਿਸਅਾ ਅਤੇ ਬੰਸਤ ਪੰਚਮੀ ਨੂੰ ਿੲਥੇ ਬਹੁਤ ਭਾਰੀ ਜੋੜ ਮੇਲਾ ਲੱਗਦਾ ਹੈ |

Map of Gurdwara Jamni Sahib Bazidpur, Ferozepur