Bhinder Kalan ਭਿੰਡਰ ਕਲਾਂ / ਭਿੰਡਰ ਖੁਰਦ

ਪਿੰਡ ਭਿੰਡਰਾਂ (ਮੋਗਾ) Bhinderan (Moga), Moga, 142041
Bhinder Kalan ਭਿੰਡਰ ਕਲਾਂ / ਭਿੰਡਰ ਖੁਰਦ Bhinder Kalan ਭਿੰਡਰ ਕਲਾਂ / ਭਿੰਡਰ ਖੁਰਦ is one of the popular Home located in ਪਿੰਡ ਭਿੰਡਰਾਂ (ਮੋਗਾ) Bhinderan (Moga) ,Moga listed under Landmark in Moga ,

Contact Details & Working Hours

More about Bhinder Kalan ਭਿੰਡਰ ਕਲਾਂ / ਭਿੰਡਰ ਖੁਰਦ

ਪਿੰਡ ਭਿੰਡਰ ਕਲਾਂ ਮੋਗੇ ਤੋਂ ਉੱਤਰ ਦਿਸ਼ਾ ਵੱਲ 16 ਕਿਲੋਮੀਟਰ ਤੇ ਹੈ । ਇਹ ਪਿੰਡ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਦਾ ਵਿੱਦਿਆ ਕੇਂਦਰ ਹੈ। ਸੰਤ ਜਰਨੈਲ ਸਿੰਘ ਜੀ ਨੇ ਇੱਥੇ ਆਪਣੀ ਜ਼ਿੰਦਗ਼ੀ ਦੇ ਕਈ ਸਾਲ ਇਸ ਪਿੰਡ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਕੋਲ ਵਿੱਦਿਆ ਪ੍ਰਾਪਤ ਕਰਨ ਲਈ ਬਿਤਾਏ। ਇਸ ਪਿੰਡ ਤੋਂ ਹੀ ਉਨ੍ਹਾਂ ਦੇ ਨਾਮ ਮਗਰ "ਭਿੰਡਰਾਂ ਵਾਲਾ" ਸ਼ਬਦ ਜੁੜਿਆ। ਇਸ ਪਿੰਡ ਦੀਆਂ ਹੋਰ ਮਾਣਯੋਗ ਸ਼ਖਸੀਅਤਾਂ ਵਿੱਚੋ ਸ੍ਰਂ.ਸੋਹਣ ਸਿੰਘ ਬਾਸੀ ਜੋ ਆਪਣੇ ਸਮੇਂ ਦੀ ਸਰਕਾਰ ਵਿੱਚ ਊਰਜਾ ਮੰਤਰੀ ਸਨ।ਹੋਰਨਾਂ ਵਿੱਚ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਗਸੀਰ ਸਿੰਘ ਸੀਰਾ ਭਿੰਡਰ,ਵਿਜੇਦੀਪ ਭਿੰਡਰ,ਬਿੱਲਾ ਭਿੰਡਰ।ਕੈਨੇਡਾ ਵਿੱਚ ਪੁਲਿਸ ਅਫ਼ਸਰ ਤੇਜਪਾਲ ਭਿੰਡਰ।ਇੰਟਰਨੈਸ਼ਨਲ ਬਾਡੀ ਬਿਲਡਰ ਜਸਜੀਤ ਭਿੰਡਰ

Map of Bhinder Kalan ਭਿੰਡਰ ਕਲਾਂ / ਭਿੰਡਰ ਖੁਰਦ