ਕਲਮ ਦਾ ਆਸ਼ਕ

dhavey, Gurdaspur, 143528
ਕਲਮ ਦਾ ਆਸ਼ਕ ਕਲਮ ਦਾ ਆਸ਼ਕ is one of the popular Writer located in dhavey ,Gurdaspur listed under Writer in Gurdaspur ,

Contact Details & Working Hours

More about ਕਲਮ ਦਾ ਆਸ਼ਕ

▬▬►____Official Page__ ਕਲਮ ਦਾ ਆਸ਼ਕ █║▌│█│║▌║││█║▌│║█║║║ ***▬▬►ਪਿਆਰੇ ਦੋਸਤੋ,
ਆਪ ਸਾਰੇਆ ਵੱਲੋ ਮਿਲੇ ਨਿੱਘੇ ਪਿਆਰ ਦੀ ਬਦੋਲਤ ਹੀ ਮੈ ਆਪਣੀ ਸ਼ਾਇਰੀ ਦੇ
ਅਲੱਗ _ਅਲੱਗ ਫੁੱਲਾਂ ਨੂੰ ਚੁਣ ਕਿ ਬਣਾਏ ਗੁਲਦੱਸਤੇ ਨੂੰ ਲੈ ਕਿ ਆਏਆਂ ਹਾਂ ਉਮੀਦ ਕਰਦਾ ਹਾਂ ਕਿ ਆਪ ਸਭ ਹਰ ਵਾਰ ਦੀ ਤਰਾਂ ਮੈਨੂੰ ਤੇ ਮੇਰੀ ਇਸ ਸ਼ਾਇਰੀ ਨੂੰ ਆਪਣੇ ਦਿਲ ਵਿਚ ਉਹੀ ਸਥਾਨ ਦੇਵੋਗੇ ਜੋ ਅੱਜ ਤੱਕ ਦਿੰਦੇ ਆਏ ਹੋ !
ਨਾਲ ਹੀ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਆਪ ਸਬ ਦੀ ਕਸੋਟੀ ਤੇ ਹਰ ਵਾਰ ਦੀ ਤਰਾਂ ਮੈ ਖਰਾਂ ਉਤਰਾਂ,
ਮੈ ਇਸ ਗੱਲ ਦਾ ਹਮੇਸਾਂ ਧਿਆਨ ਰੱਖਦਾਂ ਹਾ ਕਿ ਮੇਰੀ ਸ਼ਾਇਰੀ ਨਾਲ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚੇ .
ਮੈ ਆਪਣੀ ਸ਼ਾਇਰੀ ਹਮੇਸਾਂ ਦਿਲ ਨੂੰ ਕਲਮ ਤੇ ਹੰਝੂਆਂ ਨੂੰ ਸਿਆਹੀ ਬਣਾਂ ਕਿ ਲਿਖੀ ਹੈ
ਤਾਂ ਸਾਇਦ ਕੋਈ ਜਕੀਨ ਨਾਂ ਕਰੇ ਪਰ ਇਹ ਸੱਚ ਹੇ..
ਉਮੀਦ ਕਰਦਾਂ ਹਾਂ ਕਿ ਆਪ ਸਭ ਦਾ ਇਹ ਪਿਆਰ ਤੇ ਆਪਣਾ ਪਨ ਹਮੇਸਾਂ ਮੇਰੇ ਨਾਲ ਰਹੇਗਾ.
ਵੱਧ ਚੱੜ ਕਿ ਇਸ ਪੇਜ਼ ਨੂੰ LIKE ਕਰੋ ਧਨਵਾਦ
Admin ਮੀਤ ਬਾਜਵਾ

Map of ਕਲਮ ਦਾ ਆਸ਼ਕ