ਸੱਚੀਆ ਤੇ ਖਰੀਆ ਗੱਲਾ

Ransih kalan, Moga, 142055
ਸੱਚੀਆ ਤੇ ਖਰੀਆ ਗੱਲਾ ਸੱਚੀਆ ਤੇ ਖਰੀਆ ਗੱਲਾ is one of the popular Publisher located in Ransih kalan ,Moga listed under Publisher in Moga ,

Contact Details & Working Hours

More about ਸੱਚੀਆ ਤੇ ਖਰੀਆ ਗੱਲਾ


ਉਚੀ ਸੋਚ ਨੂੰ ਮਨ ਵਿੱਚ ਧਾਰ ਬੰਦੇ,

ਧਰਮ, ਜਾਤ ਦਾ ਕਾਹਦਾ ਮਾਣ ਬੰਦੇ |

ਕੋਈ ਹਿੰਦੂ, ਸਿਖ ਨਾ ਮੁਸਲਮਾਨ ਬੰਦੇ,

ਜਾਤਾਂ ਦੀ ਪੂਜਾ ਕਰਨ ਵਾਲੇ, ਹਰ ਖੂਨ ਦਾ ਰੰਗ ਹੈ ਲਾਲ ਬੰਦੇ |

ਪਿਆਰ ਨਾਲ ਰਹਿਦਿਆਂ ਨੂੰ ਦੇਖ ਕੇ, ਇਕ ਦਿਨ ਸੋਚੋਗੇ ਜਰੂਰ,

ਕਿ ਕਾਸ਼ ਅਸੀਂ ਵੀ ਇਨਸਾਨ ਹੁੰਦੇ

************************

Map of ਸੱਚੀਆ ਤੇ ਖਰੀਆ ਗੱਲਾ