Shaheed Udham Singh Memorial Trust Ranipur Kamboan

V.P.O. Ranipur Kamboan, Phagwara, 144403
Shaheed Udham Singh Memorial Trust Ranipur Kamboan Shaheed Udham Singh Memorial Trust Ranipur Kamboan is one of the popular Farm located in V.P.O. Ranipur Kamboan ,Phagwara listed under Community organization in Phagwara ,

Contact Details & Working Hours

More about Shaheed Udham Singh Memorial Trust Ranipur Kamboan

ਸ਼ਹੀਦ ਉਧਮ ਿਸੰਘ ਮੈਮੋਰੀਅਲ ਟਰੱਸਟ ਿਪੰਡ ਰਾਣੀਪੁਰ ਕੰਬੋਆਂ,
ਤਹਿਸੀਲ ਫਗਵਾੜਾ, (ਿਜ਼ਲਾ ਕਪੁਰਥਲਾ)
ਪੰਜਾਬ, ਿਪੰਨ ਕੋਡ ਨੰ: 144403

ਹੋੰਂਦ ਿਵੱਚ ਆਉਣ ਦੀ ਿਮਤੀ : 19/11/2012

ਵਲੋੰ
ਿਵਦੇਸ਼ਾਂ ਿਵੱਚ ਰਿਹ ਰਹੇ ਸਾਰੇ ਹੀ ਐਨ. ਆਰ. ਆਈ ਵੀਰਾਂ ਨੰੂ ਪੁਰ ਜ਼ੋਰ ਅਪੀਲ

ਅਪੀਲ
ਅਸੀੰ ਪਿੰਡ ਰਾਣੀਪੁਰ ਕੰਬੋਆਂ ਦੇ ਸਮੂੰਹ ਿਨਵਾਸੀ ਵਿਦੇਸ਼ਾਂ ਵਿਚ ਰਹਿ ਰਹੇ ਆਪਣੇ ਵੀਰਾਂ, ਭੈਣਾਂ, ਬਜ਼ੁਰਗਾਂ ਨੰੂ ਿਨਮਰਤਾ ਸਾਹਿਤ ਬੇਨਤੀ ਕਰਕੇ ਜਾਣਕਾਰੀ ਦੇਣਾ ਚਾਹੁੰਦੇ ਹਾਂ ਿਕ ਅਸੀੰ ਆਪ ਦੇ ਨਗਰ ਰਾਣੀਪੁਰ ਕੰਬੋਆਂ ਨੰੂ ਆਪ ਦੇ ਸਿਹਯੋਗ ਨਾਲ ਿੲੱਕ ਆਦਰਸ਼ ਿਪੰਡ ਬਣਾਉਣਾ ਚਾਹੁੰਦੇ ਹਾਂ ਅਤੇ ਵੱਡੇ ਪੱਧਰ ਤੇ ਿਪੰਡ ਦਾ ਵਿਕਾਸ ਹੇਠ ਲਿਖੇ ਅਨੁਸਾਰ ਕਰਵਾਉਣਾ ਚਾਹੁੰਦੇ ਹਾਂ ਜੀ !

ਨੰਬਰ 1: ਪੂਰੇ ਿਪੰਡ ਰਾਣੀਪੁਰ ਕੰਬੋਆਂ ਿਵਚ ਅੰਡਰ
ਗਰਾਂਉਡ ਸੀਵਰੇਜ਼ ਪਾਿੲਆ ਜਾਵੇਗਾ
ਅਤੇ ਿਪੰਡ ਦਾ ਸਾਰਾ ਗੰਦਾ ਪਾਣੀ ਅੰਡਰ
ਗਰਾਂਉਡ ਪਿੰਡ ਤੋੰ 3 ਿਕਲੋਮੀਟਰ ਦੂਰੀੰ ਤੇ
ਕੈਲ ਦੇ ਸੂਏ ਿਵੱਚ ਪਾਇਆ ਜਾਵੇਗਾ!

ਨੰਬਰ 2: ਸਾਰੇ ਪਿੰਡ ਰਾਣੀਪੁਰ ਕੰਬੋਆਂ ਦੀਆਂ
ਗਲੀਆਂ ਬਜਰੀ ਸੀਮੇੰਟ ਨਾਲ ਜਾ ਸੀਮੇਂਟ
ਟਾਇਲ ਲਾ ਕੇ ਸ਼ਹਿਰ ਦੀ ਤਰਾਂ ਪੱਕੀਆਂ
ਬਣਾਈਆਂ ਜਾਣਗੀਆਂ !
ਨੰਬਰ3: ਪੂਰੇ ਿਪੰਡ ਰਾਣੀਪੁਰ ਕੰਬੋਆਂ ਵਿਖੇ ਲਾਇਟ
ਦਾ ਖਾਸ ਪ੍ਰਬੰਧ ਕੀਤਾ ਜਾਵੇਗਾ !

ਨੰਥਰ 4: ਪੂਰੇ ਿਪੰਡ ਰਾਣੀਪੁਰ ਕੰਬੋਆਂ ਵਿਖੇ
ਬਜ਼ੁਰਗਾਂ ਦੇ ਟਾਿੲਮ ਪਾਸ ਕਰਨ ਵਾਸਤੇ
ਇਕ ਲਾਿੲਬਰੇਰੀ ਦਾ ਖਾਸ ਪ੍ਰਬੰਧ ਕੀਤਾ
ਜਾਵੇਗਾ !

ਨੰਬਰ 5: ਿਪੰਡ ਰਾਣੀਪੁਰ ਕੰਬੋਆਂ ਿਵਖੇ ਪਬਲਿਕ
ਬੱਸ ਸਟਾਪ ਬਣਾਏ ਜਾਣਗੇ !

ਨੰਬਰ 6: ਪੂਰੇ ਿਪੰਡ ਰਾਣੀਪੁਰ ਕੰਬੋਆਂ ਿਵੱਚ ਟਰੱਸਟ ਦੇ ਐਨ.ਆਈ.ਆਰ ਮੈਂਬਰਾਂ ਵੱਲੋਂ ਸਮਾਜ ਭਲਾਈ ਦੀ ਸਕੀਮ ਚਲਾਈ ਗਈ ਹੈ ਿਜਸ ਿਵੱਚ ਗਰੀਬ ਪਰਿਵਾਰਾ ਦੀਆ ਲੜਕੀਆਂ ਦੇ ਵਿਆਹ ਤੇ 31,000/- ਰੁਪਏ ਸ਼ੰਗਨ ਦੇਣ ਦੀ ਸਕੀਮ ਹੈ ਅਤੇ ਿੲਸ ਵਿੱਚ ਕਿਸੇ ਵੀ ਧਰਮ, ਜਾਤ ਪਾਤ ਜਾ ਊਚ ਨੀਚ ਦਾ ਭੇਦਭਾਵ ਨਹੀਂ ਕੀਤਾ ਜਾਵੇਗਾ, ਬੇਸ਼ਰਤ ਿਕ ਉਹ ਲੜਕੀ ਪਿੰਡ ਰਾਣੀਪੁਰ ਕੰਬੋਆਂ ਦੀ ਵਸਨੀਕ ਹੀ ਹੋਵੇ!

ਨੋਟ:- ਿੲੰਨਾਂ ਕੰਮਾਂ ਤੋੰ ਇਲਾਵਾ ਹੋਰ ਵੀ ਵਿਕਾਸ ਦੇ ਕਈ ਕੰਮ ਟਰੱਸਟ ਕਰਨਾ ਚਾਹੁੰਦਾ ਹੈ ਜਿੰਨਾਂ ਿਵੱਚ ਐਨ. ਆਰ. ਆਈ ਪ੍ਰਵਾਸੀ ਵੀਰਾਂ ਅਤੇ ਿਪੰਡ ਵਾਸੀਆਂ ਦੇ ਪੂਰੇ ਸਹਿਯੋਗ ਦੀ ਜਰੂਰਤ ਹੈ ਅਤੇ ਸਾਨੰੂ ਨਗਰ ਦੇ ਸਾਰੇ ਵੀਰਾਂ ਤੇ ਪੂਰਾ ਮਾਣ ਹੈ ਕਿ ਸਾਨੰੂ ਿੲਨਾ ਕੰਮਾਂ ਿਵੱਚ ਵੱਧ ਤੋੰ ਵੱਧ ਯੋਗਦਾਨ ਪਾ ਕੇ ਸਾਡੀ ਅਪੀਲ ਨੰੂ ਸਵੀਕਾਰ ਕਰੋਗੇ ਅਤੇ ਸ਼ਹੀਦ ਉਧਮ ਿਸੰਘ ਮੈਮੋਰੀਅਲ ਟਰੱਸਟ ਰਾਣੀਪੁਰ ਕੰਬੋਆਂ ਦੇ ਮੈਂਬਰ ਬਣਨ ਲਈ ਟਰੱਸਟ ਦੇ ਕਿਸੇ ਵੀ ਮੈੰਬਰ ਨਾਲ ਸੰਮਪ੍ਰਕ ਕਰੋ!

ਧੰਨਵਾਦ ਸਹਿਤ:

ਸਮੂਹ ਮੇਂਬਰਾਨ ਸ਼ਹੀਦ ਉਧਮ ਿਸੰਘ ਮੈਮੋਰੀਅਲ ਟਰੱਸਟ ਿਪੰਡ ਰਾਣੀਪੁਰ ਕੰਬੋਆਂ,
ਤਹਿਸੀਲ ਫਗਵਾੜਾ, (ਿਜ਼ਲਾ ਕਪੁਰਥਲਾ)
ਪੰਜਾਬ, ਿਪੰਨ ਕੋਡ ਨੰ: 144403

Map of Shaheed Udham Singh Memorial Trust Ranipur Kamboan