Kharar- ਖਰੜ

kharar, Kharar, 140301
Kharar- ਖਰੜ Kharar- ਖਰੜ is one of the popular Region located in kharar ,Kharar listed under City in Kharar , Community & Government in Kharar , Community & government in Kharar ,

Contact Details & Working Hours

More about Kharar- ਖਰੜ

ਖਰੜ ਨੂ ਖਰੜ ਦੇ ਲੋਕੀ ਖੇੜ ਵੀ ਕਹ ਦਿੰਦੇ ਹਨ....ਖੇੜ ਦੀ ਬੋਲੀ ਹੁਣ ਤਾ ਮਿਕਸ ਹੋ ਚੁੱਕੀ ਹੈ...ਪਰ ਪੁਰਾਣੇ ਖੇੜੀ ਅੱਜ ਵ ,ਇਸਮਾ ,ਉਸਮਾ, ਏਕ੍ਣਾ,ਕੀਕਣ, ਸ਼ਬਦ ਵਰਤਦੇ ਹਨ,,..ਖੇਰ ਖਰੜ ਦੀ ਇੱਕ ਇਹ ਖ਼ਾਸਿਯਤ ਰਹੀ ਹੈ..ਕੀ ਇਥੇ ਬਿਜਨੇਸ ਮੇਨ ਲੋਕਾ ਦੇ ਨਾਲ ਖੇਤੀ ਬੜੀ ਵਾਲੇ ਲੋਕੀ ਤੇ ਨੌਕਰੀ ਪੇਸ਼ਾ ਲੋਕ ਇਕਠੇ ਰਹੇ ਹਨ,ਜਦੋ ਖਰੜ ਪਿੰਡ ਵਰਗਾ ਸੀ....ਮੈਂ ਤੁਹਾਨੂ ਖਰੜ ਦੀ ਹਿਸਟਰੀ ਨਾਲ ਵਾਕਿਫ਼ ਨਹੀ ਕਰਾਉਣਾ ਚਾਹੁੰਦਾ ਸਗੋ, ਖਰੜ ਦੇ ਲੋਕਾ ਨੂ ਹਾਸੇ ਪਾਉਣ ਤੇ ਕੁਜ ਪੁਰਾਣੀਆ ਮਿਠੀਆ ਯਾਦਾ ਸਾਂਝੀ ਕਰਨ ਲਈ ਇਹ ਪੇਜ ਬਣਾਇਆ ਹੈ......ਸੋ ਸਾਰੇ ਮੁੰਡੇ ਕੁੜੀਆ,ਛੋਟਿਆ ,ਵਡਿਆ ਨੂ ਬੇਨਤੀ ਹੈ ਪਾਗੇ ਨੂ ਵਧ ਤੋ ਵਧ ਲਾਇਕ ਕਰੋ ਜੀ...ਕਾਮੇੰਟ ਕਰੋ ਜੀ.....ਹੋਰ ਆਪਣੇ ਮਿਤਰਾ ਨੂ ਪੇਜ ਸੇੰਡ ਕਰੋ ਜੀ.
ਧਨਵਾਦ
ਤੁਹਾਡੇ ਆਪਣੇ ਸੋਹਲ ਤੇ ਸੂਦ
ਹੋ ਜੋ ਸ਼ੁਰੂ ....................................................

Map of Kharar- ਖਰੜ